Gurbani – ਗੁਰਬਾਣੀ ਸ਼ੁੱਧ ਉਚਾਰਣ ਮੁਕਾਬਲੇ

Gurbani – ਗੁਰਬਾਣੀ ਸ਼ੁੱਧ  ਉਚਾਰਣ  ਮੁਕਾਬਲੇ

🌸ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤ ਏ ਜਿਗਰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ🌸


📿 ਗੁਰਬਾਣੀ ਸ਼ੁੱਧ ਉਚਾਰਣ ਮੁਕਾਬਲਾ

🗓️ 6 ਦਸੰਬਰ 2025   |   📍 ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ


🕓 ਉਮਰ ਅਨੁਸਾਰ ਵਰਗ ਅਤੇ ਪਾਠ

ਉਮਰ ਵਰਗ ਪਾਠ
6 ਤੋਂ 9 ਸਾਲ ਜਪੁਜੀ ਸਾਹਿਬ
10 ਤੋਂ 12 ਸਾਲ ਜਪੁਜੀ ਸਾਹਿਬ, ਰਹਰਾਸਿ ਸਾਹਿਬ, ਤ੍ਵਪ੍ਰਸਾਦਿ ਸ੍ਵਯੇ, ਆਨੰਦ ਸਾਹਿਬ
13 ਤੋਂ 15 ਸਾਲ ਜਾਪੁ ਸਾਹਿਬ, ਸ਼ਬਦ ਹਜਾਰੇ ਪਾਃ੧੦, ਸਲੋਕ ਮਹਲਾ ੯ ਅਤੇ ਰਾਗ ਮਾਲਾ
16 ਤੋਂ 18 ਸਾਲ ਸਿਧ ਗੋਸਟਿ, ਆਸਾ ਦੀ ਵਾਰ, ਜੈਤਸਰੀ ਕੀ ਵਾਰ
OPEN ਸਲੋਕ ਸਹਸਕ੍ਰਿਤੀ, ਰਾਗੁ ਆਸਾ ਮਹਲਾ ੩ ਪਟੀ, ਭੱਟ ਸਾਹਿਬਾਨਾ ਦੇ ਸਵੱਈਏ

📜 ਨਿਯਮ ਅਤੇ ਜਾਣਕਾਰੀ

  • ਰਜਿਸਟ੍ਰੇਸ਼ਨ ਕਰੋ 👉 gnsg.org/gurbani
  • ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ: 2 ਦਸੰਬਰ 2025
  • ਹਰ ਵਰਗ ਵਿੱਚ 1ਲਾ, 2ਰਾ, 3ਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਇਨਾਮ ਦਿੱਤੇ ਜਾਣਗੇ
  • ਜੋ ਵਿਦਿਆਰਥੀ ਕਿਸੇ ਉਮਰ ਵਰਗ ਵਿੱਚ ਭਾਗ ਲੈਂਦੇ ਹਨ, ਉਹ ਜੇਕਰ ਓਪਨ ਵਰਗ ਵਿੱਚ ਵੀ ਭਾਗ ਲੈਂਦੇ ਹਨ ਤਾਂ ਓਪਨ ਵਰਗ ਵਿੱਚ 1-2-3 ਸਥਾਨ ਦੇ ਹੱਕਦਾਰ ਨਹੀਂ ਹੋਣਗੇ
🌼 ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਗ ਲੈਣ 🌼

🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!

Tags

KIRTAN JATHA , DHADI JATHA, KATHAWACHAK JULY 2024

Categories

Tags