Shaheed Bhai Hardeep Singh Ji

LAGECY OF SHAHEED BHAI HARDEEP SINGH NIJJAR
ਕਨੇਡਾ ਦੀ ਧਰਤੀ ਤੇ ਸ਼ਹਾਦਤ ਪਾਉਣ ਵਾਲੇ ਪਹਿਲੇ ਖਾਲਿਸਤਾਨੀ ਆਗੂ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ, ਮੁਖ ਸੇਵਾਦਾਰ (ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ) ਜਿਹਨਾਂ ਨੂੰ ਭਾਰਤੀ ਸਰਕਾਰ ਦੇ ਭਾੜੇ ਦੇ ਕਾਤਲਾਂ ਨੇ ਧੋਖੇ ਨਾਲ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀਆਂ ਮਾਰ ਕੇ ਜੂਨ 18 (2023) ਨੂੰ ਸ਼ਹੀਦ ਕਰ ਦਿੱਤਾ।
Shaheed Jathedar Hardeep Singh Nijjar was the First Khalistani Leader in Canada to attain martyrdom. He was assassinated by the Indian Government at Guru Nanak Sikh Gurdwara premises on June 18, 2023.
MANY PANTHIC AND OTHER PROJECTS(CONSTRUCTION , G.N. SIKH SCHOOL ) WAS COMPLETED BY BHAI SAHIB JI
KIRTAN JATHA , DHADI JATHA, KATHAWACHAK JULY 2024