ਸੇਵਾ ਦਾ ਅਵਸਰ – ਵਲੰਟੀਅਰਾਂ ਦੀ ਲੋੜ
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਆਉਣ ਵਾਲੇ ਸਮਾਗਮਾਂ ਵਿੱਚ ਸੇਵਾ ਨਿਭਾਉਣ ਲਈ ਵਲੰਟੀਅਰ ਵੀਰਾਂ ਅਤੇ ਭੈਣਾਂ ਦੀ ਲੋੜ ਹੈ। ਖਾਸ ਕਰਕੇ ਸਲਾਨਾ ਮੀਰੀ ਪੀਰੀ ਨਗਰ ਕੀਰਤਨ ਜੋ ਕਿ 2 ਅਗਸਤ 2025 (ਸ਼ਨਿੱਚਰਵਾਰ) ਨੂੰ ਹੋਣ ਜਾ ਰਿਹਾ ਹੈ। ਮੀਰੀ ਪੀਰੀ ਨਗਰ ਕੀਰਤਨ ਨੂੰ ਸਮਰਪਿਤ ਸਮਾਗਮ 18 ਜੁਲਾਈ ਤੋਂ 3 ਅਗਸਤ ਤੱਕ ਗੁਰਦੁਆਰਾ ਸਾਹਿਬ ਵਿਖੇ ਹੋਣਗੇ। ਕਿਰਪਾ ਕਰਕੇ ਆਪਣਾ ਨਾਮ ਦਫਤਰ ਵਿੱਚ ਨੋਟ ਕਰਵਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਸੇਵਾ ਰਾਹੀਂ ਪ੍ਰਾਪਤ ਕਰੋ ਜੀ।
Opportunity for Seva – Volunteers Needed
Guru Nanak Sikh Gurdwara Surrey Delta is seeking dedicated volunteer Sevadars for upcoming programs, especially the Annual Miri Piri Nagar Kirtan scheduled for Saturday, August 2, 2025.The programs related to the Nagar Kirtan will be held from July 18 to August 3 at the Gurdwara Sahib. Please register your name at the office .
volunteer
KIRTAN JATHA , DHADI JATHA, KATHAWACHAK JULY 2024




