ਸਫਰ-ਏ-ਸ਼ਹਾਦਤ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤ-ਏ-ਜਿਗਰ
ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਵਾਲੀ ਲੜੀ ਤਹਿਤ
ਆਤਮ ਰਸ ਕੀਰਤਨ ਦਰਬਾਰ 18 ਤੋਂ 22 ਦਸੰਬਰ 2024
ਰੋਜਾਨਾ ਸ਼ਾਮ 7 ਤੋਂ 8 ਵਜੇ ਤੱਕ ਹੋਣਗੇ ਜਿਸ ਵਿੱਚ
ਪੰਥ ਪ੍ਰਸਿੱਧ ਰਾਗੀ ਜਥਾ
ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਹਨ।
ਵਧੇਰੇ ਜਾਣਕਾਰੀ ਲਈ ਦਫਤਰ ਨਾਲ ਸੰਪਰਕ ਕਰੋ ਜੀ